ਜ਼ਬੂਰਾਂ 122

ਇਹ ਉਹ ਥਾਂ ਹੈ ਜਿੱਥੇ ਗੋਤਾਂ ਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।

Psalm 122:4 (UKJV) Where the tribes go up, the tribes of the LORD, unto the testimony of Israel, to give thanks unto the name of the LORD.

2ਹੇ ਯੇਰੂਸ਼ਲੇਮ, ਸਾਡੇ ਪੈਰ ਤੇਰੇ ਫਾਟਕਾਂ ਵਿੱਚ ਖੜ੍ਹੇ ਹਨ।

3ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈ ਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।

4ਇਹ ਉਹ ਥਾਂ ਹੈ ਜਿੱਥੇ ਗੋਤਾਂ ਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।

5ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ, ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।

6ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ: “ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.