ਜ਼ਬੂਰਾਂ 122

ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ: “ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।

Psalm 122:6 (UKJV) Pray for the peace of Jerusalem: they shall prosper that love you.

4ਇਹ ਉਹ ਥਾਂ ਹੈ ਜਿੱਥੇ ਗੋਤਾਂ ਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।

5ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ, ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।

6ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ: “ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।

7ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀ ਅਤੇ ਤੁਹਾਡੇ ਗੜ੍ਹਾਂ ਵਿੱਚ ਸੁਰੱਖਿਆ ਹੋਵੇ।”

8ਆਪਣੇ ਪਰਿਵਾਰ ਅਤੇ ਦੋਸਤਾਂ ਦੀ ਖ਼ਾਤਰ, ਮੈਂ ਕਹਾਂਗਾ, “ਤੁਹਾਨੂੰ ਸ਼ਾਂਤੀ ਮਿਲੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.