5ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ, ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।
6ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ: “ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।
7ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀ ਅਤੇ ਤੁਹਾਡੇ ਗੜ੍ਹਾਂ ਵਿੱਚ ਸੁਰੱਖਿਆ ਹੋਵੇ।”
8ਆਪਣੇ ਪਰਿਵਾਰ ਅਤੇ ਦੋਸਤਾਂ ਦੀ ਖ਼ਾਤਰ, ਮੈਂ ਕਹਾਂਗਾ, “ਤੁਹਾਨੂੰ ਸ਼ਾਂਤੀ ਮਿਲੇ।”
9ਸਾਡੇ ਯਾਹਵੇਹ ਪਰਮੇਸ਼ਵਰ ਦੇ ਘਰ ਦੀ ਖ਼ਾਤਰ, ਮੈਂ ਤੁਹਾਡੀ ਖੁਸ਼ਹਾਲੀ ਦੀ ਭਾਲ ਕਰਾਂਗਾ।