ਜ਼ਬੂਰਾਂ 124

ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ, ਜਦੋਂ ਲੋਕ ਸਾਡੇ ਵਿਰੁੱਧ ਉੱਠੇ ਸਨ,

Psalm 124:2 (UKJV) If it had not been the LORD who was on our side, when men rose up against us:

1ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ, ਇਸਰਾਏਲ ਇਹ ਆਖੇ।

2ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ, ਜਦੋਂ ਲੋਕ ਸਾਡੇ ਵਿਰੁੱਧ ਉੱਠੇ ਸਨ,

3ਜਦੋਂ ਉਹਨਾਂ ਦਾ ਕ੍ਰੋਧ ਸਾਡੇ ਵਿਰੁੱਧ ਭੜਕਿਆ, ਤਾਂ ਉਹ ਸਾਨੂੰ ਜਿਉਂਦੇ ਹੀ ਨਿਗਲ ਜਾਂਦੇ।

4ਹੜ੍ਹ ਨੇ ਸਾਨੂੰ ਘੇਰ ਲਿਆ ਹੁੰਦਾ, ਝੱਖੜ ਸਾਡੇ ਉੱਤੇ ਵਹਿ ਜਾਂਦਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.