ਜ਼ਬੂਰਾਂ 125

ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ, ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ। ਇਸਰਾਏਲ ਉੱਤੇ ਸ਼ਾਂਤੀ ਹੋਵੇ।

Psalm 125:5 (UKJV) As for such as turn aside unto their crooked ways, the LORD shall lead them forth with the workers of iniquity: but peace shall be upon Israel.

3ਧਰਮੀ ਨੂੰ ਦਿੱਤੀ ਹੋਈ ਧਰਤੀ ਉੱਤੇ ਦੁਸ਼ਟ ਦਾ ਰਾਜ ਨਹੀਂ ਰਹੇਗਾ, ਤਾਂ ਧਰਮੀ ਆਪਣੇ ਹੱਥਾਂ ਨੂੰ, ਬੁਰਾਈ ਕਰਨ ਲਈ ਵਰਤਣਗੇ।

4ਹੇ ਯਾਹਵੇਹ, ਉਹਨਾਂ ਦਾ ਭਲਾ ਕਰ ਜਿਹੜੇ ਨੇਕ ਹਨ, ਉਹਨਾਂ ਦਾ ਜਿਹੜੇ ਨੇਕ ਦਿਲ ਦੇ ਹਨ।

5ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ, ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ। ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.