ਜ਼ਬੂਰਾਂ 126

ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ, ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।

Psalm 126:1 (UKJV) When the LORD turned again the captivity of Zion, we were like them that dream.

1ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ, ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।

2ਸਾਡੇ ਮੂੰਹ ਹਾਸਿਆਂ ਨਾਲ ਭਰ ਗਏ, ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ। ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, “ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।”

3ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ, ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.