5ਉਹ ਸਾਰੇ ਜਿਹੜੇ ਸੀਯੋਨ ਨਾਲ ਵੈਰ ਕਰਦੇ ਹਨ, ਉਹ ਸ਼ਰਮ ਨਾਲ ਮੁੜਨਗੇ।
6ਉਹ ਛੱਤ ਦੇ ਘਾਹ ਵਰਗੇ ਹੋਣ, ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ।
7ਅਤੇ ਵੱਢਣ ਵਾਲਾ ਵੀ ਉਸ ਘਾਹ ਨੂੰ ਹੱਥ ਲਾਉਦਾ, ਅਤੇ ਨਾ ਹੀ ਪੂਲੇ ਬੰਨ੍ਹਣ ਵਾਲਾ ਉਸ ਨੂੰ ਇਕੱਠਾ ਕਰਦਾ ਹੈ।
8ਉਹ ਜਿਹੜੇ ਲੰਘਦੇ ਹਨ, ਉਹਨਾਂ ਨੂੰ ਇਹ ਨਾ ਆਖਣ, “ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ। ਅਸੀਂ ਤੁਹਾਨੂੰ ਯਾਹਵੇਹ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ।”