ਜ਼ਬੂਰਾਂ 129

ਉਹ ਜਿਹੜੇ ਲੰਘਦੇ ਹਨ, ਉਹਨਾਂ ਨੂੰ ਇਹ ਨਾ ਆਖਣ, “ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ। ਅਸੀਂ ਤੁਹਾਨੂੰ ਯਾਹਵੇਹ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ।”

Psalm 129:8 (UKJV) Neither do they which go by say, The blessing of the LORD be upon you: we bless you in the name of the LORD.

6ਉਹ ਛੱਤ ਦੇ ਘਾਹ ਵਰਗੇ ਹੋਣ, ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ।

7ਅਤੇ ਵੱਢਣ ਵਾਲਾ ਵੀ ਉਸ ਘਾਹ ਨੂੰ ਹੱਥ ਲਾਉਦਾ, ਅਤੇ ਨਾ ਹੀ ਪੂਲੇ ਬੰਨ੍ਹਣ ਵਾਲਾ ਉਸ ਨੂੰ ਇਕੱਠਾ ਕਰਦਾ ਹੈ।

8ਉਹ ਜਿਹੜੇ ਲੰਘਦੇ ਹਨ, ਉਹਨਾਂ ਨੂੰ ਇਹ ਨਾ ਆਖਣ, “ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ। ਅਸੀਂ ਤੁਹਾਨੂੰ ਯਾਹਵੇਹ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.