ਜ਼ਬੂਰਾਂ 13

ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਮੈਨੂੰ ਸਦਾ ਲਈ ਭੁੱਲ ਜਾਵੇਂਗਾ? ਕਦ ਤੱਕ ਤੂੰ ਮੈਥੋਂ ਆਪਣਾ ਮੂੰਹ ਲੁਕਾਵੇਂਗਾ?

Psalm 13:1 (UKJV) How long will you forget me, O LORD? for ever? how long will you hide your face from me?

1ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਮੈਨੂੰ ਸਦਾ ਲਈ ਭੁੱਲ ਜਾਵੇਂਗਾ? ਕਦ ਤੱਕ ਤੂੰ ਮੈਥੋਂ ਆਪਣਾ ਮੂੰਹ ਲੁਕਾਵੇਂਗਾ?

2ਕਿੰਨਾ ਚਿਰ ਮੈਂ ਆਪਣੇ ਮਨ ਦੇ ਵਿਚਾਰਾਂ ਨਾਲ ਲੜਦਾ ਰਹਾਂਗਾ ਅਤੇ ਦਿਨੋਂ-ਦਿਨ ਦਿਲ ਵਿੱਚ ਉਦਾਸ ਰਹਾਂਗਾ? ਕਦੋਂ ਤੱਕ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਪ੍ਰਾਪਤ ਕਰਦਾ ਰਹੇਗਾ?

3ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੇਰੇ ਵੱਲ ਵੇਖ ਕੇ ਉੱਤਰ ਦੇ। ਮੇਰੀਆਂ ਅੱਖਾਂ ਨੂੰ ਚਾਨਣ ਕਰ, ਕਿਤੇ ਅਜਿਹਾ ਨਾ ਹੋਵੇ ਮੈਂ ਮੌਤ ਦੀ ਨੀਂਦ ਸੌ ਜਾਵਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.