ਜ਼ਬੂਰਾਂ 13

ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, “ਮੈਂ ਉਸ ਨੂੰ ਜਿੱਤ ਲਿਆ ਹੈ,” ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।

Psalm 13:4 (UKJV) Lest mine enemy say, I have prevailed against him; and those that trouble me rejoice when I am moved.

2ਕਿੰਨਾ ਚਿਰ ਮੈਂ ਆਪਣੇ ਮਨ ਦੇ ਵਿਚਾਰਾਂ ਨਾਲ ਲੜਦਾ ਰਹਾਂਗਾ ਅਤੇ ਦਿਨੋਂ-ਦਿਨ ਦਿਲ ਵਿੱਚ ਉਦਾਸ ਰਹਾਂਗਾ? ਕਦੋਂ ਤੱਕ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਪ੍ਰਾਪਤ ਕਰਦਾ ਰਹੇਗਾ?

3ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੇਰੇ ਵੱਲ ਵੇਖ ਕੇ ਉੱਤਰ ਦੇ। ਮੇਰੀਆਂ ਅੱਖਾਂ ਨੂੰ ਚਾਨਣ ਕਰ, ਕਿਤੇ ਅਜਿਹਾ ਨਾ ਹੋਵੇ ਮੈਂ ਮੌਤ ਦੀ ਨੀਂਦ ਸੌ ਜਾਵਾਂ,

4ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, “ਮੈਂ ਉਸ ਨੂੰ ਜਿੱਤ ਲਿਆ ਹੈ,” ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।

5ਪਰ ਮੈਨੂੰ ਤੁਹਾਡੇ ਅਥਾਹ ਪਿਆਰ ਵਿੱਚ ਭਰੋਸਾ ਹੈ; ਮੇਰਾ ਦਿਲ ਤੇਰੀ ਮੁਕਤੀ ਵਿੱਚ ਆਨੰਦ ਹੁੰਦਾ ਹੈ।

6ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.