ਜ਼ਬੂਰਾਂ 13

ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।

Psalm 13:6 (UKJV) I will sing unto the LORD, because he has dealt bountifully with me.

4ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, “ਮੈਂ ਉਸ ਨੂੰ ਜਿੱਤ ਲਿਆ ਹੈ,” ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।

5ਪਰ ਮੈਨੂੰ ਤੁਹਾਡੇ ਅਥਾਹ ਪਿਆਰ ਵਿੱਚ ਭਰੋਸਾ ਹੈ; ਮੇਰਾ ਦਿਲ ਤੇਰੀ ਮੁਕਤੀ ਵਿੱਚ ਆਨੰਦ ਹੁੰਦਾ ਹੈ।

6ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.