ਜ਼ਬੂਰਾਂ 142

ਮੇਰੀ ਦੁਹਾਈ ਸੁਣ, ਕਿਉਂ ਜੋ ਮੈਨੂੰ ਬਹੁਤ ਲੋੜ ਹੈ। ਮੈਨੂੰ ਉਹਨਾਂ ਤੋਂ ਬਚਾ ਜੋ ਮੇਰਾ ਪਿੱਛਾ ਕਰਦੇ ਹਨ, ਕਿਉਂਕਿ ਉਹ ਮੇਰੇ ਤੋਂ ਬਹੁਤ ਬਲਵਾਨ ਹਨ।

Psalm 142:6 (UKJV) Attend unto my cry; for I am brought very low: deliver me from my persecutors; for they are stronger than I.

4ਨਿਗਾਹ ਕਰ ਅਤੇ ਵੇਖ, ਮੇਰੇ ਸੱਜੇ ਪਾਸੇ ਕੋਈ ਨਹੀਂ ਹੈ; ਕਿਸੇ ਨੂੰ ਮੇਰੀ ਚਿੰਤਾ ਨਹੀਂ ਹੈ। ਮੇਰੇ ਕੋਲ ਕੋਈ ਪਨਾਹ ਨਹੀਂ ਹੈ; ਕਿਸੇ ਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਹੈ।

5ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹੈ, ਮੈਂ ਆਖਦਾ ਹਾਂ, “ਤੂੰ ਮੇਰੀ ਪਨਾਹ ਹੈ, ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਹਿੱਸਾ।”

6ਮੇਰੀ ਦੁਹਾਈ ਸੁਣ, ਕਿਉਂ ਜੋ ਮੈਨੂੰ ਬਹੁਤ ਲੋੜ ਹੈ। ਮੈਨੂੰ ਉਹਨਾਂ ਤੋਂ ਬਚਾ ਜੋ ਮੇਰਾ ਪਿੱਛਾ ਕਰਦੇ ਹਨ, ਕਿਉਂਕਿ ਉਹ ਮੇਰੇ ਤੋਂ ਬਹੁਤ ਬਲਵਾਨ ਹਨ।

7ਮੇਰੀ ਜਾਨ ਨੂੰ ਕੈਦ ਵਿੱਚੋਂ ਛੁਡਾ, ਤਾਂ ਜੋ ਮੈਂ ਤੇਰੇ ਨਾਮ ਦੀ ਉਸਤਤ ਕਰਾਂ। ਤਦ ਧਰਮੀ ਮੇਰੇ ਕੋਲ ਇਕੱਠੇ ਹੋਣਗੇ ਤੇਰੀਆਂ ਭਲਿਆਈਆਂ ਦੇ ਕਾਰਨ ਜੋ ਮੇਰੇ ਉੱਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.