ਜ਼ਬੂਰਾਂ 142

ਮੇਰੀ ਜਾਨ ਨੂੰ ਕੈਦ ਵਿੱਚੋਂ ਛੁਡਾ, ਤਾਂ ਜੋ ਮੈਂ ਤੇਰੇ ਨਾਮ ਦੀ ਉਸਤਤ ਕਰਾਂ। ਤਦ ਧਰਮੀ ਮੇਰੇ ਕੋਲ ਇਕੱਠੇ ਹੋਣਗੇ ਤੇਰੀਆਂ ਭਲਿਆਈਆਂ ਦੇ ਕਾਰਨ ਜੋ ਮੇਰੇ ਉੱਤੇ ਹਨ।

Psalm 142:7 (UKJV) Bring my soul out of prison, that I may praise your name: the righteous shall compass me about; for you shall deal bountifully with me.

5ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹੈ, ਮੈਂ ਆਖਦਾ ਹਾਂ, “ਤੂੰ ਮੇਰੀ ਪਨਾਹ ਹੈ, ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਹਿੱਸਾ।”

6ਮੇਰੀ ਦੁਹਾਈ ਸੁਣ, ਕਿਉਂ ਜੋ ਮੈਨੂੰ ਬਹੁਤ ਲੋੜ ਹੈ। ਮੈਨੂੰ ਉਹਨਾਂ ਤੋਂ ਬਚਾ ਜੋ ਮੇਰਾ ਪਿੱਛਾ ਕਰਦੇ ਹਨ, ਕਿਉਂਕਿ ਉਹ ਮੇਰੇ ਤੋਂ ਬਹੁਤ ਬਲਵਾਨ ਹਨ।

7ਮੇਰੀ ਜਾਨ ਨੂੰ ਕੈਦ ਵਿੱਚੋਂ ਛੁਡਾ, ਤਾਂ ਜੋ ਮੈਂ ਤੇਰੇ ਨਾਮ ਦੀ ਉਸਤਤ ਕਰਾਂ। ਤਦ ਧਰਮੀ ਮੇਰੇ ਕੋਲ ਇਕੱਠੇ ਹੋਣਗੇ ਤੇਰੀਆਂ ਭਲਿਆਈਆਂ ਦੇ ਕਾਰਨ ਜੋ ਮੇਰੇ ਉੱਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.