ਜ਼ਬੂਰਾਂ 145

ਮੇਰਾ ਮੂੰਹ ਯਾਹਵੇਹ ਦੀ ਉਸਤਤ ਵਿੱਚ ਬੋਲੇਗਾ। ਹਰ ਪ੍ਰਾਣੀ ਉਸ ਦੇ ਪਵਿੱਤਰ ਨਾਮ ਦੀ ਸਦਾ ਅਤੇ ਸਦਾ ਲਈ ਉਸਤਤ ਕਰੇ।

Psalm 145:21 (UKJV) My mouth shall speak the praise of the LORD: and let all flesh bless his holy name for ever and ever.

19ਉਹ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਜੋ ਉਸ ਤੋਂ ਡਰਦੇ ਹਨ। ਉਹ ਉਹਨਾਂ ਦੀ ਦੁਹਾਈ ਸੁਣਦਾ ਹੈ, ਅਤੇ ਉਹਨਾਂ ਨੂੰ ਬਚਾਉਂਦਾ ਹੈ।

20ਯਾਹਵੇਹ ਉਹਨਾਂ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ, ਪਰ ਉਹ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦੇਵੇਗਾ।

21ਮੇਰਾ ਮੂੰਹ ਯਾਹਵੇਹ ਦੀ ਉਸਤਤ ਵਿੱਚ ਬੋਲੇਗਾ। ਹਰ ਪ੍ਰਾਣੀ ਉਸ ਦੇ ਪਵਿੱਤਰ ਨਾਮ ਦੀ ਸਦਾ ਅਤੇ ਸਦਾ ਲਈ ਉਸਤਤ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.