ਜ਼ਬੂਰਾਂ 146

ਹੇ ਸੀਯੋਨ, ਤੇਰਾ ਪਰਮੇਸ਼ਵਰ, ਸਾਰੀਆਂ ਪੀੜ੍ਹੀਆਂ ਤੱਕ ਰਾਜ ਕਰਦਾ ਹੈ। ਯਾਹਵੇਹ ਦੀ ਉਸਤਤ ਹੋਵੇ।

Psalm 146:10 (UKJV) The LORD shall reign for ever, even your God, O Zion, unto all generations. Praise all of you the LORD.

8ਯਾਹਵੇਹ ਅੰਨ੍ਹਿਆਂ ਦੀਆਂ ਅੱਖਾਂ ਖੋਲ ਦਿੰਦਾ ਹੈ, ਯਾਹਵੇਹ ਝੁਕਿਆ ਹੋਇਆ ਨੂੰ ਉੱਚਾ ਕਰਦਾ ਹੈ, ਯਾਹਵੇਹ ਧਰਮੀਆਂ ਨੂੰ ਪਿਆਰ ਕਰਦਾ ਹੈ।

9ਯਾਹਵੇਹ ਪਰਦੇਸੀਆਂ ਦੀ ਦੇਖਭਾਲ ਕਰਦਾ ਹੈ, ਅਤੇ ਯਤੀਮਾਂ ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ, ਪਰ ਉਹ ਦੁਸ਼ਟਾਂ ਦੇ ਰਾਹਾਂ ਨੂੰ ਰੋਕਦਾ ਹੈ।

10ਹੇ ਸੀਯੋਨ, ਤੇਰਾ ਪਰਮੇਸ਼ਵਰ, ਸਾਰੀਆਂ ਪੀੜ੍ਹੀਆਂ ਤੱਕ ਰਾਜ ਕਰਦਾ ਹੈ। ਯਾਹਵੇਹ ਦੀ ਉਸਤਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.