ਜ਼ਬੂਰਾਂ 148

ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ, ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ। ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।

Psalm 148:13 (UKJV) Let them praise the name of the LORD: for his name alone is excellent; his glory is above the earth and heaven.

11ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ, ਹੇ ਸਰਦਾਰੋ ਅਤੇ ਧਰਤੀ ਦੇ ਸਾਰੇ ਹਾਕਮੋ,

12ਨੌਜਵਾਨ ਅਤੇ ਕੁਵਾਰੀਆਂ, ਬੁੱਢੇ ਅਤੇ ਬੱਚੇ।

13ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ, ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ। ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।

14ਅਤੇ ਉਸ ਨੇ ਆਪਣੇ ਲੋਕਾਂ ਲਈ ਇੱਕ ਸਿੰਗ ਉੱਚਾ ਕੀਤਾ ਹੈ, ਆਪਣੇ ਸਾਰੇ ਵਫ਼ਾਦਾਰ ਸੇਵਕਾਂ, ਇਸਰਾਏਲ ਦੇ ਲੋਕਾਂ ਦੀ ਉਸਤਤ ਲਈ, ਜੋ ਉਹ ਦੇ ਦਿਲ ਦੇ ਨੇੜੇ ਹਨ। ਯਾਹਵੇਹ ਦੀ ਉਸਤਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.