ਜ਼ਬੂਰਾਂ 15

ਜੋ ਗਰੀਬਾਂ ਨੂੰ ਬਿਨਾਂ ਵਿਆਜ ਦੇ ਪੈਸੇ ਉਧਾਰ ਦਿੰਦਾ ਹੈ; ਜੋ ਨਿਰਦੋਸ਼ਾਂ ਵਿਰੁੱਧ ਰਿਸ਼ਵਤ ਨਹੀਂ ਲੈਂਦਾ। ਜੋ ਕੋਈ ਵੀ ਇਹ ਗੱਲਾਂ ਕਰਦਾ ਹੈ ਉਹ ਕਦੇ ਵੀ ਨਹੀਂ ਡੋਲੇਗਾ।

Psalm 15:5 (UKJV) He that puts not out his money to interest, nor takes reward against the innocent. He that does these things shall never be moved.

3ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ, ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ, ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;

4ਜੋ ਇੱਕ ਘਟੀਆ ਵਿਅਕਤੀ ਨੂੰ ਤੁੱਛ ਸਮਝਦਾ ਹੈ ਪਰ ਯਾਹਵੇਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ; ਜੋ ਦੁੱਖੀ ਹੋਣ ਦੇ ਬਾਵਜੂਦ ਵੀ ਸਹੁੰ ਪੂਰੀ ਕਰਦਾ ਹੈ, ਅਤੇ ਆਪਣਾ ਮਨ ਨਹੀਂ ਬਦਲਦਾ;

5ਜੋ ਗਰੀਬਾਂ ਨੂੰ ਬਿਨਾਂ ਵਿਆਜ ਦੇ ਪੈਸੇ ਉਧਾਰ ਦਿੰਦਾ ਹੈ; ਜੋ ਨਿਰਦੋਸ਼ਾਂ ਵਿਰੁੱਧ ਰਿਸ਼ਵਤ ਨਹੀਂ ਲੈਂਦਾ। ਜੋ ਕੋਈ ਵੀ ਇਹ ਗੱਲਾਂ ਕਰਦਾ ਹੈ ਉਹ ਕਦੇ ਵੀ ਨਹੀਂ ਡੋਲੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.