9ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ, ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,
10ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ, ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।
11ਮੈਂ ਨਿਰਦੋਸ਼ ਜੀਵਨ ਜੀਉਂਦਾ ਹਾਂ; ਮੈਨੂੰ ਛੁਡਾ ਅਤੇ ਮੇਰੇ ਉੱਤੇ ਕਿਰਪਾ ਕਰ।
12ਮੇਰੇ ਪੈਰ ਪੱਧਰੀ ਜ਼ਮੀਨ ਤੇ ਖੜ੍ਹੇ ਹਨ; ਮੈਂ ਵੱਡੀਆਂ ਸਭਾਵਾਂ ਵਿੱਚ ਯਾਹਵੇਹ ਦੀ ਵਡਿਆਈ ਕਰਾਂਗਾ।