ਜ਼ਬੂਰਾਂ 26

ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ, ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।

Psalm 26:10 (UKJV) In whose hands is mischief, and their right hand is full of bribes.

8ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ, ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

9ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ, ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,

10ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ, ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।

11ਮੈਂ ਨਿਰਦੋਸ਼ ਜੀਵਨ ਜੀਉਂਦਾ ਹਾਂ; ਮੈਨੂੰ ਛੁਡਾ ਅਤੇ ਮੇਰੇ ਉੱਤੇ ਕਿਰਪਾ ਕਰ।

12ਮੇਰੇ ਪੈਰ ਪੱਧਰੀ ਜ਼ਮੀਨ ਤੇ ਖੜ੍ਹੇ ਹਨ; ਮੈਂ ਵੱਡੀਆਂ ਸਭਾਵਾਂ ਵਿੱਚ ਯਾਹਵੇਹ ਦੀ ਵਡਿਆਈ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.