ਜ਼ਬੂਰਾਂ 26

ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ, ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

Psalm 26:8 (UKJV) LORD, I have loved the habitation of your house, and the place where yours honour dwells.

6ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ, ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,

7ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।

8ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ, ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

9ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ, ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,

10ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ, ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.