ਜ਼ਬੂਰਾਂ 34

ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ; ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।

Psalm 34:22 (UKJV) The LORD redeems the soul of his servants: and none of them that trust in him shall be desolate.

20ਯਾਹਵੇਹ ਉਸਦੀ ਸਾਰੀਆਂ ਹੱਡੀਆਂ ਦੀ ਰੱਖਿਆ ਕਰਦਾ ਹੈ, ਉਹਨਾਂ ਵਿੱਚੋਂ ਇੱਕ ਵੀ ਨਹੀਂ ਟੁੱਟੇਗੀ।

21ਬੁਰਾਈ ਦੁਸ਼ਟ ਨੂੰ ਮਾਰ ਦੇਵੇਗੀ; ਧਰਮੀ ਨਾਲ ਵੈਰ ਰੱਖਣ ਵਾਲੇ ਦੋਸ਼ੀ ਠਹਿਰਨਗੇ।

22ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ; ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.