1ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ; ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
2ਢਾਲ ਅਤੇ ਸ਼ਾਸਤਰਾਂ ਨਾਲ; ਉੱਠ ਅਤੇ ਮੇਰੀ ਸਹਾਇਤਾ ਲਈ ਆ।
3ਬਰਛੀ ਅਤੇ ਨੇਜ਼ਾ ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ। ਮੈਨੂੰ ਆਖ, “ਮੈਂ ਤੇਰੀ ਮੁਕਤੀ ਹਾਂ।”
ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ; ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
Psalm 35:1 (UKJV) Plead my cause, O LORD, with them that strive with me: fight against them that fight against me.
1ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ; ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
2ਢਾਲ ਅਤੇ ਸ਼ਾਸਤਰਾਂ ਨਾਲ; ਉੱਠ ਅਤੇ ਮੇਰੀ ਸਹਾਇਤਾ ਲਈ ਆ।
3ਬਰਛੀ ਅਤੇ ਨੇਜ਼ਾ ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ। ਮੈਨੂੰ ਆਖ, “ਮੈਂ ਤੇਰੀ ਮੁਕਤੀ ਹਾਂ।”
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.