ਜ਼ਬੂਰਾਂ 39

ਮੇਰੇ ਤੋਂ ਦੂਰ ਰਹੋ, ਤਾਂ ਜੋ ਮੈਂ ਮੁੜ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂ ਇਸ ਤੋਂ ਪਹਿਲਾਂ ਕਿ ਮੈਂ ਰਵਾਨਾ ਹੋਵਾਂ ਅਤੇ ਹੋਰ ਨਹੀਂ ਹਾਂ।”

Psalm 39:13 (UKJV) O spare me, that I may recover strength, before I go behind, and be no more.

11ਜਦੋਂ ਤੂੰ ਕਿਸੇ ਨੂੰ ਉਸ ਦੇ ਪਾਪ ਲਈ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹੈ, ਤੂੰ ਉਹਨਾਂ ਦੀ ਦੌਲਤ ਨੂੰ ਕੀੜੇ ਵਾਂਗ ਖਾ ਜਾਂਦਾ ਹੈ ਸੱਚ-ਮੁੱਚ ਹਰ ਇੱਕ ਇਨਸਾਨ ਸਾਹ ਹੀ ਹੈ।

12“ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਮਦਦ ਕਰ; ਮੇਰੇ ਰੋਣੇ ਨੂੰ ਵੇਖ ਕੇ ਬੋਲਾ ਨਾ ਹੋ। ਮੈਂ ਵੀ ਤੁਹਾਡੇ ਨਾਲ ਪਰਦੇਸੀ, ਵਾਂਗ ਰਹਿੰਦਾ ਹਾਂ ਅਤੇ ਆਪਣੇ ਸਾਰੇ ਪੁਰਖਿਆਂ ਵਾਂਗ ਮੁਸਾਫਰ ਹਾਂ।

13ਮੇਰੇ ਤੋਂ ਦੂਰ ਰਹੋ, ਤਾਂ ਜੋ ਮੈਂ ਮੁੜ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂ ਇਸ ਤੋਂ ਪਹਿਲਾਂ ਕਿ ਮੈਂ ਰਵਾਨਾ ਹੋਵਾਂ ਅਤੇ ਹੋਰ ਨਹੀਂ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.