ਜ਼ਬੂਰਾਂ 41

ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ। ਆਮੀਨ ਅਤੇ ਆਮੀਨ।

Psalm 41:13 (UKJV) Blessed be the LORD God of Israel from everlasting, and to everlasting. Amen, and Amen.

11ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਸੰਨ ਹੈ, ਕਿਉਂਕਿ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਨਹੀਂ ਪਾਉਂਦਾ।

12ਮੇਰੀ ਖਰਿਆਈ ਦੇ ਕਾਰਨ ਤੁਸੀਂ ਮੈਨੂੰ ਸੰਭਾਲਦੇ ਹੋ ਅਤੇ ਮੈਨੂੰ ਸਦਾ ਲਈ ਆਪਣੀ ਹਜ਼ੂਰੀ ਵਿੱਚ ਰੱਖਦਾ ਹੈ।

13ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ। ਆਮੀਨ ਅਤੇ ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.