10ਹੇ ਯਾਹਵੇਹ, ਪਰ ਤੂੰ ਮੇਰੇ ਤੇ ਕਿਰਪਾ ਕਰਕੇ ਮੈਨੂੰ ਖੜਾ ਕਰ; ਤਾਂ ਜੋ ਮੈਂ ਉਹਨਾਂ ਦਾ ਬਦਲਾ ਦੇ ਸਕਾਂ।
11ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਸੰਨ ਹੈ, ਕਿਉਂਕਿ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਨਹੀਂ ਪਾਉਂਦਾ।
12ਮੇਰੀ ਖਰਿਆਈ ਦੇ ਕਾਰਨ ਤੁਸੀਂ ਮੈਨੂੰ ਸੰਭਾਲਦੇ ਹੋ ਅਤੇ ਮੈਨੂੰ ਸਦਾ ਲਈ ਆਪਣੀ ਹਜ਼ੂਰੀ ਵਿੱਚ ਰੱਖਦਾ ਹੈ।
13ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ। ਆਮੀਨ ਅਤੇ ਆਮੀਨ।