14ਤੂੰ ਸਾਨੂੰ ਕੌਮਾਂ ਵਿੱਚ ਇੱਕ ਉਪਦੇਸ਼ ਬਣਾਇਆ ਹੈ; ਲੋਕ ਸਾਡੇ ਨਾਲ ਸਿਰ ਹਿਲਾਉਂਦੇ ਹਨ।
15ਮੈਂ ਸਾਰਾ ਦਿਨ ਬੇਇੱਜ਼ਤੀ ਵਿੱਚ ਰਹਿੰਦਾ ਹਾਂ, ਅਤੇ ਮੇਰਾ ਮੂੰਹ ਸ਼ਰਮ ਨਾਲ ਢੱਕਿਆ ਹੋਇਆ ਹੈ
16ਜਿਹੜੇ ਮੈਨੂੰ ਮਿਹਣਾ ਮਾਰਦੇ ਅਤੇ ਮੈਨੂੰ ਬਦਨਾਮ ਕਰਦੇ ਹਨ, ਉਸ ਦੁਸ਼ਮਣ ਦੇ ਕਾਰਨ, ਜੋ ਬਦਲਾ ਲੈਣ ਤੇ ਤੁਲਿਆ ਹੋਇਆ ਹੈ।
17ਅਸੀਂ ਨਾ ਤੇ ਤੈਨੂੰ ਭੁੱਲੇ ਸੀ, ਅਤੇ ਨਾ ਹੀ ਤੇਰੇ ਨੇਮ ਨੂੰ ਤੋੜਿਆ ਸੀ; ਤਾਂ ਵੀ ਸਾਨੂੰ ਇਹ ਸਭ ਸਹਿਣਾ ਪਿਆ।
18ਸਾਡੇ ਦਿਲ ਵਾਪਸ ਪਿੱਛੇ ਨਾ ਮੁੜੇ; ਅਤੇ ਨਾ ਹੀ ਸਾਡੇ ਪੈਰ ਤੇਰੇ ਰਾਹਾਂ ਤੋਂ ਭਟਕੇ।