ਜ਼ਬੂਰਾਂ 44

ਤੂੰ ਸਾਨੂੰ ਕੌਮਾਂ ਵਿੱਚ ਇੱਕ ਉਪਦੇਸ਼ ਬਣਾਇਆ ਹੈ; ਲੋਕ ਸਾਡੇ ਨਾਲ ਸਿਰ ਹਿਲਾਉਂਦੇ ਹਨ।

Psalm 44:14 (UKJV) You make us a byword among the heathen, a shaking of the head among the people.

12ਤੂੰ ਆਪਣੇ ਲੋਕਾਂ ਨੂੰ ਪੈਸੇ ਲਈ ਵੇਚ ਦਿੱਤਾ, ਪਰ ਉਹਨਾਂ ਦੀ ਵਿਕਰੀ ਤੋਂ ਧਨ ਇਕੱਠਾ ਨਹੀਂ ਕੀਤਾ।

13ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਜ਼ਾਕ ਅਤੇ ਮਖੌਲ ਬਣਾਇਆ ਹੈ।

14ਤੂੰ ਸਾਨੂੰ ਕੌਮਾਂ ਵਿੱਚ ਇੱਕ ਉਪਦੇਸ਼ ਬਣਾਇਆ ਹੈ; ਲੋਕ ਸਾਡੇ ਨਾਲ ਸਿਰ ਹਿਲਾਉਂਦੇ ਹਨ।

15ਮੈਂ ਸਾਰਾ ਦਿਨ ਬੇਇੱਜ਼ਤੀ ਵਿੱਚ ਰਹਿੰਦਾ ਹਾਂ, ਅਤੇ ਮੇਰਾ ਮੂੰਹ ਸ਼ਰਮ ਨਾਲ ਢੱਕਿਆ ਹੋਇਆ ਹੈ

16ਜਿਹੜੇ ਮੈਨੂੰ ਮਿਹਣਾ ਮਾਰਦੇ ਅਤੇ ਮੈਨੂੰ ਬਦਨਾਮ ਕਰਦੇ ਹਨ, ਉਸ ਦੁਸ਼ਮਣ ਦੇ ਕਾਰਨ, ਜੋ ਬਦਲਾ ਲੈਣ ਤੇ ਤੁਲਿਆ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.