ਜ਼ਬੂਰਾਂ 44

ਤੂੰ ਆਪਣੇ ਲੋਕਾਂ ਨੂੰ ਪੈਸੇ ਲਈ ਵੇਚ ਦਿੱਤਾ, ਪਰ ਉਹਨਾਂ ਦੀ ਵਿਕਰੀ ਤੋਂ ਧਨ ਇਕੱਠਾ ਨਹੀਂ ਕੀਤਾ।

Psalm 44:12 (UKJV) You sell your people for nothing, and do not increase your wealth by their price.

10ਤੂੰ ਸਾਨੂੰ ਵੈਰੀਆਂ ਦੇ ਸਾਹਮਣੇ ਪਿੱਛੇ ਹਟਾਇਆ, ਅਤੇ ਸਾਡੇ ਈਰਖਾ ਕਰਨ ਵਾਲਿਆਂ ਨੇ ਸਾਨੂੰ ਲੁੱਟ ਲਿਆ ਹੈ।

11ਤੂੰ ਸਾਨੂੰ ਭੇਡਾਂ ਵਾਂਗ ਨਿਗਲਣ ਲਈ ਛੱਡ ਦਿੱਤਾ ਹੈ ਅਤੇ ਸਾਨੂੰ ਕੌਮਾਂ ਵਿੱਚ ਖਿੰਡਾ ਦਿੱਤਾ ਹੈ।

12ਤੂੰ ਆਪਣੇ ਲੋਕਾਂ ਨੂੰ ਪੈਸੇ ਲਈ ਵੇਚ ਦਿੱਤਾ, ਪਰ ਉਹਨਾਂ ਦੀ ਵਿਕਰੀ ਤੋਂ ਧਨ ਇਕੱਠਾ ਨਹੀਂ ਕੀਤਾ।

13ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਜ਼ਾਕ ਅਤੇ ਮਖੌਲ ਬਣਾਇਆ ਹੈ।

14ਤੂੰ ਸਾਨੂੰ ਕੌਮਾਂ ਵਿੱਚ ਇੱਕ ਉਪਦੇਸ਼ ਬਣਾਇਆ ਹੈ; ਲੋਕ ਸਾਡੇ ਨਾਲ ਸਿਰ ਹਿਲਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.