ਜ਼ਬੂਰਾਂ 44

ਫਿਰ ਵੀ ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ; ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।

Psalm 44:22 (UKJV) Yea, for your sake are we killed all the day long; we are counted as sheep for the slaughter.

20ਜੇ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਭੁੱਲ ਗਏ ਹੁੰਦੇ, ਜਾਂ ਕਿਸੇ ਵਿਦੇਸ਼ੀ ਦੇਵਤੇ ਅੱਗੇ ਹੱਥ ਪਸਾਰਦੇ,

21ਕੀ ਪਰਮੇਸ਼ਵਰ ਨੇ ਇਸ ਦੀ ਖੋਜ ਨਾ ਕੀਤੀ ਹੋਈ ਹੋਵੇਗੀ, ਉਹ ਤਾਂ ਦਿਲ ਦੇ ਭੇਤ ਨੂੰ ਜਾਣਦਾ ਹੈ?

22ਫਿਰ ਵੀ ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ; ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।

23ਹੇ ਯਾਹਵੇਹ ਜਾਗ! ਤੂੰ ਕਿਉਂ ਸੁੱਤਾ ਹੈ? ਉੱਠ ਜਾ! ਸਾਨੂੰ ਸਦਾ ਲਈ ਨਾ ਠੁਕਰਾ।

24ਤੂੰ ਆਪਣਾ ਮੂੰਹ ਕਿਉਂ ਛੁਪਾਉਂਦਾ ਹੈ ਅਤੇ ਸਾਡੇ ਦੁੱਖ ਅਤੇ ਜ਼ੁਲਮ ਨੂੰ ਕਿਉਂ ਭੁੱਲਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.