ਜ਼ਬੂਰਾਂ 45

ਮੇਰਾ ਦਿਲ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜਦੋਂ ਮੈਂ ਰਾਜੇ ਲਈ ਆਪਣੀਆਂ ਆਇਤਾਂ ਦਾ ਪਾਠ ਕਰਦਾ ਹਾਂ; ਮੇਰੀ ਜ਼ੁਬਾਨ ਇੱਕ ਹੁਨਰਮੰਦ ਲੇਖਕ ਦੀ ਕਲਮ ਵਾਂਗ ਹੈ।

Psalm 45:1 (UKJV) My heart is composing a good matter: I speak of the things which I have made concerning the king: my tongue is the pen of a ready writer.

1ਮੇਰਾ ਦਿਲ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜਦੋਂ ਮੈਂ ਰਾਜੇ ਲਈ ਆਪਣੀਆਂ ਆਇਤਾਂ ਦਾ ਪਾਠ ਕਰਦਾ ਹਾਂ; ਮੇਰੀ ਜ਼ੁਬਾਨ ਇੱਕ ਹੁਨਰਮੰਦ ਲੇਖਕ ਦੀ ਕਲਮ ਵਾਂਗ ਹੈ।

2ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈ, ਅਤੇ ਤੇਰੇ ਬੁੱਲ੍ਹ ਕਿਰਪਾ ਨਾਲ ਮਸਹ ਕੀਤੇ ਗਏ ਹਨ, ਕਿਉਂਕਿ ਪਰਮੇਸ਼ਵਰ ਨੇ ਤੈਨੂੰ ਸਦਾ ਲਈ ਅਸੀਸ ਦਿੱਤੀ ਹੈ।

3ਹੇ ਸ਼ਕਤੀਸ਼ਾਲੀ, ਆਪਣੀ ਤਲਵਾਰ ਆਪਣੇ ਲੱਕ ਨਾਲ ਬੰਨ੍ਹ; ਆਪਣੀ ਸ਼ਾਨ ਅਤੇ ਸ਼ੋਭਾ ਨੂੰ ਪਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.