ਜ਼ਬੂਰਾਂ 45

ਮੈਂ ਸਾਰੀਆਂ ਪੀੜ੍ਹੀਆਂ ਤੱਕ ਤੇਰੀ ਯਾਦ ਨੂੰ ਕਾਇਮ ਰੱਖਾਂਗਾ; ਇਸ ਲਈ ਕੌਮਾਂ ਜੁੱਗੋ ਜੁੱਗ ਤੇਰੀ ਵਡਿਆਈ ਕਰਨਗੀਆਂ।

Psalm 45:17 (UKJV) I will make your name to be remembered in all generations: therefore shall the people praise you for ever and ever.

15ਅਨੰਦ ਅਤੇ ਖੁਸ਼ੀ ਨਾਲ ਅਗਵਾਈ ਕੀਤੀ, ਉਹ ਰਾਜੇ ਦੇ ਮਹਿਲ ਵਿੱਚ ਦਾਖਲ ਹੋਏ।

16ਤੁਹਾਡੇ ਪੁੱਤਰ ਤੁਹਾਡੇ ਪਿਉ-ਦਾਦਿਆਂ ਦੀ ਥਾਂ ਲੈਣਗੇ; ਤੁਸੀਂ ਉਹਨਾਂ ਨੂੰ ਸਾਰੇ ਦੇਸ਼ ਦਾ ਰਾਜਕੁਮਾਰ ਬਣਾ ਦੇਵੋਂਗੇ।

17ਮੈਂ ਸਾਰੀਆਂ ਪੀੜ੍ਹੀਆਂ ਤੱਕ ਤੇਰੀ ਯਾਦ ਨੂੰ ਕਾਇਮ ਰੱਖਾਂਗਾ; ਇਸ ਲਈ ਕੌਮਾਂ ਜੁੱਗੋ ਜੁੱਗ ਤੇਰੀ ਵਡਿਆਈ ਕਰਨਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.