ਜ਼ਬੂਰਾਂ 45

ਤੁਹਾਡੇ ਪੁੱਤਰ ਤੁਹਾਡੇ ਪਿਉ-ਦਾਦਿਆਂ ਦੀ ਥਾਂ ਲੈਣਗੇ; ਤੁਸੀਂ ਉਹਨਾਂ ਨੂੰ ਸਾਰੇ ਦੇਸ਼ ਦਾ ਰਾਜਕੁਮਾਰ ਬਣਾ ਦੇਵੋਂਗੇ।

Psalm 45:16 (UKJV) Instead of your fathers shall be your children, whom you may make princes in all the earth.

14ਕਢਾਈ ਵਾਲੇ ਕੱਪੜਿਆਂ ਵਿੱਚ ਉਸਨੂੰ ਰਾਜੇ ਵੱਲ ਲਿਜਾਇਆ ਜਾਂਦਾ ਹੈ; ਉਸ ਦੀਆਂ ਕੁਆਰੀਆਂ ਸਹੇਲੀਆਂ ਉਸ ਦਾ ਪਿੱਛਾ ਕਰਦੀਆਂ ਹਨ, ਜਿਹੜੀਆਂ ਉਸ ਦੇ ਨਾਲ ਲਿਆਈਆਂ ਗਈਆਂ ਸਨ।

15ਅਨੰਦ ਅਤੇ ਖੁਸ਼ੀ ਨਾਲ ਅਗਵਾਈ ਕੀਤੀ, ਉਹ ਰਾਜੇ ਦੇ ਮਹਿਲ ਵਿੱਚ ਦਾਖਲ ਹੋਏ।

16ਤੁਹਾਡੇ ਪੁੱਤਰ ਤੁਹਾਡੇ ਪਿਉ-ਦਾਦਿਆਂ ਦੀ ਥਾਂ ਲੈਣਗੇ; ਤੁਸੀਂ ਉਹਨਾਂ ਨੂੰ ਸਾਰੇ ਦੇਸ਼ ਦਾ ਰਾਜਕੁਮਾਰ ਬਣਾ ਦੇਵੋਂਗੇ।

17ਮੈਂ ਸਾਰੀਆਂ ਪੀੜ੍ਹੀਆਂ ਤੱਕ ਤੇਰੀ ਯਾਦ ਨੂੰ ਕਾਇਮ ਰੱਖਾਂਗਾ; ਇਸ ਲਈ ਕੌਮਾਂ ਜੁੱਗੋ ਜੁੱਗ ਤੇਰੀ ਵਡਿਆਈ ਕਰਨਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.