ਜ਼ਬੂਰਾਂ 47

ਖੁਸ਼ੀ ਦੇ ਜੈਕਾਰੇ ਨਾਲ ਪਰਮੇਸ਼ਵਰ ਉੱਪਰ ਚੜ੍ਹ ਗਿਆ, ਤੁਰ੍ਹੀਆਂ ਦੀ ਆਵਾਜ਼ ਵਿੱਚ ਯਾਹਵੇਹ ਉੱਪਰ ਚੁੱਕ ਗਿਆ।

Psalm 47:5 (UKJV) God is gone up with a shout, the LORD with the sound of a trumpet.

3ਉਸ ਨੇ ਕੌਮਾਂ ਨੂੰ ਸਾਡੇ ਅਧੀਨ ਕੀਤਾ, ਅਤੇ ਲੋਕਾਂ ਨੂੰ ਸਾਡੇ ਪੈਰਾਂ ਹੇਠ ਕੀਤਾ ਹੈ।

4ਉਸ ਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ, ਯਾਕੋਬ ਦਾ ਮਾਣ, ਜਿਸ ਨੂੰ ਉਹ ਪਿਆਰ ਕਰਦਾ ਸੀ।

5ਖੁਸ਼ੀ ਦੇ ਜੈਕਾਰੇ ਨਾਲ ਪਰਮੇਸ਼ਵਰ ਉੱਪਰ ਚੜ੍ਹ ਗਿਆ, ਤੁਰ੍ਹੀਆਂ ਦੀ ਆਵਾਜ਼ ਵਿੱਚ ਯਾਹਵੇਹ ਉੱਪਰ ਚੁੱਕ ਗਿਆ।

6ਪਰਮੇਸ਼ਵਰ ਦੀ ਵਡਿਆਈ ਦੇ ਗੀਤ ਗਾਓ; ਸਾਡੇ ਰਾਜੇ ਦੇ ਗੁਣ ਗਾਓ, ਗੁਣ ਗਾਓ।

7ਕਿਉਂਕਿ ਪਰਮੇਸ਼ਵਰ ਸਾਰੀ ਧਰਤੀ ਦਾ ਰਾਜਾ ਹੈ। ਉਸ ਦੀ ਵਡਿਆਈ ਲਈ ਜ਼ਬੂਰ ਗਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.