ਜ਼ਬੂਰਾਂ 48

ਤੁਸੀਂ ਉਹਨਾਂ ਨੂੰ ਤਰਸ਼ੀਸ਼ ਦੇ ਜਹਾਜ਼ਾਂ ਵਾਂਗ ਤਬਾਹ ਕਰ ਦਿੱਤਾ, ਪੂਰਬੀ ਹਵਾ ਨਾਲ ਚਕਨਾਚੂਰ ਕਰ ਦਿੱਤਾ।

Psalm 48:7 (UKJV) You break the ships of Tarshish with an east wind.

5ਉਹਨਾਂ ਨੇ ਉਸਨੂੰ ਵੇਖਿਆ ਅਤੇ ਹੈਰਾਨ ਰਹਿ ਗਏ; ਉਹ ਡਰ ਕੇ ਭੱਜ ਗਏ।

6ਕੰਬਦੇ ਹੋਏ ਉਹ ਉੱਥੇ ਹੀ ਰੁਕ ਗਏ, ਜਣੇਪੇ ਵਾਲੀ ਔਰਤ ਵਰਗਾ ਦਰਦ।

7ਤੁਸੀਂ ਉਹਨਾਂ ਨੂੰ ਤਰਸ਼ੀਸ਼ ਦੇ ਜਹਾਜ਼ਾਂ ਵਾਂਗ ਤਬਾਹ ਕਰ ਦਿੱਤਾ, ਪੂਰਬੀ ਹਵਾ ਨਾਲ ਚਕਨਾਚੂਰ ਕਰ ਦਿੱਤਾ।

8ਜਿਵੇਂ ਅਸੀਂ ਸੁਣਿਆ ਹੈ, ਉਸੇ ਤਰ੍ਹਾਂ ਅਸੀਂ ਵੇਖਿਆ ਵੀ ਹੈ ਯਾਹਵੇਹ ਸਰਬਸ਼ਕਤੀਮਾਨ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ: ਪਰਮੇਸ਼ਵਰ ਉਸ ਨੂੰ ਸਦਾ ਲਈ ਸੁਰੱਖਿਅਤ ਰੱਖਦਾ ਹੈ।

9ਹੇ ਪਰਮੇਸ਼ਵਰ, ਤੇਰੀ ਹੈਕਲ ਵਿੱਚ, ਅਸੀਂ ਤੇਰੇ ਅਟੱਲ ਪਿਆਰ ਦਾ ਸਿਮਰਨ ਕਰਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.