ਜ਼ਬੂਰਾਂ 54

ਹੇ ਪਰਮੇਸ਼ਵਰ, ਆਪਣੇ ਨਾਮ ਦੁਆਰਾ ਮੈਨੂੰ ਬਚਾ। ਆਪਣੀ ਸ਼ਕਤੀ ਨਾਲ ਮੈਨੂੰ ਸਹੀ ਸਾਬਤ ਕਰ।

Psalm 54:1 (UKJV) Save me, O God, by your name, and judge me by your strength.

1ਹੇ ਪਰਮੇਸ਼ਵਰ, ਆਪਣੇ ਨਾਮ ਦੁਆਰਾ ਮੈਨੂੰ ਬਚਾ। ਆਪਣੀ ਸ਼ਕਤੀ ਨਾਲ ਮੈਨੂੰ ਸਹੀ ਸਾਬਤ ਕਰ।

2ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣ। ਮੇਰੇ ਮੂੰਹ ਦੀਆਂ ਗੱਲਾਂ ਸੁਣ।

3ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ; ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.