ਜ਼ਬੂਰਾਂ 56

ਕਿਉਂ ਜੋ ਤੂੰ ਮੈਨੂੰ ਮੌਤ ਤੋਂ ਅਤੇ ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ, ਤਾਂ ਜੋ ਮੈਂ ਜੀਵਨ ਦੇ ਚਾਨਣ ਵਿੱਚ ਪਰਮੇਸ਼ਵਰ ਦੇ ਅੱਗੇ ਚੱਲਾਂ।

Psalm 56:13 (UKJV) For you have delivered my soul from death: will not you deliver my feet from falling, that I may walk before God in the light of the living?

11ਮੈਂ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹਾਂ ਅਤੇ ਡਰਦਾ ਨਹੀਂ ਹਾਂ। ਮਨੁੱਖ ਮੇਰਾ ਕੀ ਕਰ ਸਕਦਾ ਹੈ?

12ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਅੱਗੇ ਸੁੱਖਣਾ ਸੁੱਖਦਾ ਹਾਂ; ਮੈਂ ਤੈਨੂੰ ਧੰਨਵਾਦ ਦੀਆਂ ਭੇਟਾਂ ਦਿਆਂਗਾ।

13ਕਿਉਂ ਜੋ ਤੂੰ ਮੈਨੂੰ ਮੌਤ ਤੋਂ ਅਤੇ ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ, ਤਾਂ ਜੋ ਮੈਂ ਜੀਵਨ ਦੇ ਚਾਨਣ ਵਿੱਚ ਪਰਮੇਸ਼ਵਰ ਦੇ ਅੱਗੇ ਚੱਲਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.