1ਸੀਯੋਨ ਵਿੱਚ ਸਾਡੇ ਪਰਮੇਸ਼ਵਰ, ਤੁਹਾਡੀ ਉਸਤਤ ਦੀ ਉਡੀਕ ਹੈ; ਤੇਰੀਆਂ ਸੁੱਖਣਾ ਪੂਰੀਆਂ ਹੋਣਗੀਆਂ।
2ਹੇ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ, ਤੇਰੇ ਕੋਲ ਸਾਰੇ ਲੋਕ ਆਉਣਗੇ।
3ਜਦੋਂ ਅਸੀਂ ਪਾਪਾਂ ਨਾਲ ਘਿਰੇ ਹੋਏ ਸੀ, ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕਰ ਦਿੱਤਾ।
ਸੀਯੋਨ ਵਿੱਚ ਸਾਡੇ ਪਰਮੇਸ਼ਵਰ, ਤੁਹਾਡੀ ਉਸਤਤ ਦੀ ਉਡੀਕ ਹੈ; ਤੇਰੀਆਂ ਸੁੱਖਣਾ ਪੂਰੀਆਂ ਹੋਣਗੀਆਂ।
Psalm 65:1 (UKJV) Praise waits for you, O God, in Sion: and unto you shall the vow be performed.
1ਸੀਯੋਨ ਵਿੱਚ ਸਾਡੇ ਪਰਮੇਸ਼ਵਰ, ਤੁਹਾਡੀ ਉਸਤਤ ਦੀ ਉਡੀਕ ਹੈ; ਤੇਰੀਆਂ ਸੁੱਖਣਾ ਪੂਰੀਆਂ ਹੋਣਗੀਆਂ।
2ਹੇ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ, ਤੇਰੇ ਕੋਲ ਸਾਰੇ ਲੋਕ ਆਉਣਗੇ।
3ਜਦੋਂ ਅਸੀਂ ਪਾਪਾਂ ਨਾਲ ਘਿਰੇ ਹੋਏ ਸੀ, ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕਰ ਦਿੱਤਾ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.