ਜ਼ਬੂਰਾਂ 65

ਘਾਹ ਦੇ ਮੈਦਾਨ ਇੱਜੜਾਂ ਨਾਲ ਢੱਕੇ ਹੋਏ ਹਨ ਅਤੇ ਵਾਦੀਆਂ ਅਨਾਜ ਨਾਲ ਢੱਕੀਆਂ ਹੋਈਆਂ ਹਨ; ਉਹ ਖੁਸ਼ੀ ਵਿੱਚ ਲਲਕਾਰੇ ਮਾਰਦੇ ਹਨ ਅਤੇ ਗਾਉਂਦੇ ਹਨ।

Psalm 65:13 (UKJV) The pastures are clothed with flocks; the valleys also are covered over with corn; they shout for joy, they also sing.

11ਤੂੰ ਆਪਣੀ ਬਖ਼ਸ਼ਿਸ਼ ਨਾਲ ਸਾਲ ਦਾ ਤਾਜ ਪਾਉਂਦੇ ਹੋ, ਅਤੇ ਤੁਹਾਡੀਆਂ ਗੱਡੀਆਂ ਬਹੁਤਾਤ ਨਾਲ ਭਰ ਜਾਂਦੀਆਂ ਹਨ।

12ਉਜਾੜ ਦੇ ਘਾਹ ਦੇ ਮੈਦਾਨ ਭਰ ਜਾਂਦੇ ਹਨ; ਪਹਾੜੀਆਂ ਨੇ ਖੁਸ਼ੀ ਨਾਲ ਕੱਪੜੇ ਪਾਏ ਹੋਏ ਹਨ।

13ਘਾਹ ਦੇ ਮੈਦਾਨ ਇੱਜੜਾਂ ਨਾਲ ਢੱਕੇ ਹੋਏ ਹਨ ਅਤੇ ਵਾਦੀਆਂ ਅਨਾਜ ਨਾਲ ਢੱਕੀਆਂ ਹੋਈਆਂ ਹਨ; ਉਹ ਖੁਸ਼ੀ ਵਿੱਚ ਲਲਕਾਰੇ ਮਾਰਦੇ ਹਨ ਅਤੇ ਗਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.