17ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ; ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।
18ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ, ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;
19ਪਰ ਪਰਮੇਸ਼ਵਰ ਨੇ ਜ਼ਰੂਰ ਸੁਣਿਆ ਹੈ ਅਤੇ ਮੇਰੀ ਪ੍ਰਾਰਥਨਾ ਸੁਣੀ ਹੈ।
20ਪਰਮੇਸ਼ਵਰ ਦੀ ਵਡਿਆਈ ਹੋਵੇ, ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!