18ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ, ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;
19ਪਰ ਪਰਮੇਸ਼ਵਰ ਨੇ ਜ਼ਰੂਰ ਸੁਣਿਆ ਹੈ ਅਤੇ ਮੇਰੀ ਪ੍ਰਾਰਥਨਾ ਸੁਣੀ ਹੈ।
20ਪਰਮੇਸ਼ਵਰ ਦੀ ਵਡਿਆਈ ਹੋਵੇ, ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!
ਪਰਮੇਸ਼ਵਰ ਦੀ ਵਡਿਆਈ ਹੋਵੇ, ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!
Psalm 66:20 (UKJV) Blessed be God, which has not turned away my prayer, nor his mercy from me.
18ਜੇ ਮੈਂ ਆਪਣੇ ਦਿਲ ਵਿੱਚ ਪਾਪ ਰੱਖਦਾ, ਤਾਂ ਯਾਹਵੇਹ ਨੇ ਮੇਰੀ ਸੁਣੀ ਨਾ ਹੁੰਦੀ;
19ਪਰ ਪਰਮੇਸ਼ਵਰ ਨੇ ਜ਼ਰੂਰ ਸੁਣਿਆ ਹੈ ਅਤੇ ਮੇਰੀ ਪ੍ਰਾਰਥਨਾ ਸੁਣੀ ਹੈ।
20ਪਰਮੇਸ਼ਵਰ ਦੀ ਵਡਿਆਈ ਹੋਵੇ, ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.