ਜ਼ਬੂਰਾਂ 67

ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਅਸੀਸ ਦੇਵੇ ਅਤੇ ਆਪਣਾ ਚਿਹਰਾ ਸਾਡੇ ਉੱਤੇ ਚਮਕਾਵੇ,

Psalm 67:1 (UKJV) God be merciful unto us, and bless us; and cause his face to shine upon us; Selah.

1ਪਰਮੇਸ਼ਵਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਅਸੀਸ ਦੇਵੇ ਅਤੇ ਆਪਣਾ ਚਿਹਰਾ ਸਾਡੇ ਉੱਤੇ ਚਮਕਾਵੇ,

2ਤਾਂ ਜੋ ਤੇਰੇ ਰਸਤੇ ਧਰਤੀ ਉੱਤੇ, ਅਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ।

3ਹੇ ਪਰਮੇਸ਼ਵਰ, ਲੋਕ ਤੇਰੀ ਵਡਿਆਈ ਕਰਨ; ਸਾਰੀਆਂ ਕੌਮਾਂ ਤੇਰੀ ਵਡਿਆਈ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.