ਜ਼ਬੂਰਾਂ 69

ਪਰ ਯਾਹਵੇਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਤੇਰੀ ਕਿਰਪਾ ਦੇ ਸਮੇਂ ਵਿੱਚ; ਹੇ ਪਰਮੇਸ਼ਵਰ, ਆਪਣੇ ਮਹਾਨ ਪਿਆਰ ਵਿੱਚ ਆਪਣੀ ਨਿਸ਼ਚਿਤ ਮੁਕਤੀ ਦੁਆਰਾ ਮੈਨੂੰ ਉੱਤਰ ਦੇ।

Psalm 69:13 (UKJV) But as for me, my prayer is unto you, O LORD, in an acceptable time: O God, in the multitude of your mercy hear me, in the truth of your salvation.

11ਜਦੋਂ ਮੈਂ ਤੱਪੜ ਨੂੰ ਆਪਣਾ ਬਿਸਤਰਾ ਬਣਾਇਆ, ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।

12ਫਾਟਕ ਉੱਤੇ ਬੈਠੇ ਮੇਰਾ ਮਜ਼ਾਕ ਉਡਾਉਂਦੇ ਹਨ, ਅਤੇ ਮੈਂ ਸ਼ਰਾਬੀਆਂ ਦਾ ਗੀਤ ਹਾਂ।

13ਪਰ ਯਾਹਵੇਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਤੇਰੀ ਕਿਰਪਾ ਦੇ ਸਮੇਂ ਵਿੱਚ; ਹੇ ਪਰਮੇਸ਼ਵਰ, ਆਪਣੇ ਮਹਾਨ ਪਿਆਰ ਵਿੱਚ ਆਪਣੀ ਨਿਸ਼ਚਿਤ ਮੁਕਤੀ ਦੁਆਰਾ ਮੈਨੂੰ ਉੱਤਰ ਦੇ।

14ਮੈਨੂੰ ਦਲਦਲ ਤੋਂ ਬਚਾ, ਮੈਨੂੰ ਡੁੱਬਣ ਨਾ ਦੇਹ; ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋ ਮੈਨੂੰ ਨਫ਼ਰਤ ਕਰਦੇ ਹਨ, ਡੂੰਘੇ ਪਾਣੀਆਂ ਤੋਂ।

15ਹੜ੍ਹ ਦੇ ਪਾਣੀ ਮੈਨੂੰ ਡੋਬ ਨਾ ਲੈਣ, ਨਾ ਡੂੰਘਾਈ ਮੈਨੂੰ ਨਿਗਲੇ ਲੈਣ, ਟੋਏ ਆਪਣਾ ਮੂੰਹ ਮੇਰੇ ਉੱਤੇ ਬੰਦ ਕਰ ਲੈਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.