ਜ਼ਬੂਰਾਂ 69

ਕਿਉਂਕਿ ਪਰਮੇਸ਼ਵਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ। ਤਦ ਲੋਕ ਉੱਥੇ ਵੱਸਣਗੇ ਅਤੇ ਇਸ ਉੱਤੇ ਕਬਜ਼ਾ ਕਰ ਲੈਣਗੇ;

Psalm 69:35 (UKJV) For God will save Zion, and will build the cities of Judah: that they may dwell there, and have it in possession.

33ਯਾਹਵੇਹ ਲੋੜਵੰਦਾਂ ਦੀ ਸੁਣਦਾ ਹੈ ਅਤੇ ਆਪਣੇ ਗ਼ੁਲਾਮ ਲੋਕਾਂ ਨੂੰ ਤੁੱਛ ਨਹੀਂ ਸਮਝਦਾ।

34ਅਕਾਸ਼ ਅਤੇ ਧਰਤੀ ਉਹ ਦੀ ਵਡਿਆਈ ਕਰਨ, ਸਮੁੰਦਰ ਅਤੇ ਉਹਨਾਂ ਵਿੱਚ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ,

35ਕਿਉਂਕਿ ਪਰਮੇਸ਼ਵਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ। ਤਦ ਲੋਕ ਉੱਥੇ ਵੱਸਣਗੇ ਅਤੇ ਇਸ ਉੱਤੇ ਕਬਜ਼ਾ ਕਰ ਲੈਣਗੇ;

36ਉਸ ਦੇ ਸੇਵਕਾਂ ਦੇ ਬੱਚੇ ਇਸ ਦੇ ਵਾਰਸ ਹੋਣਗੇ, ਅਤੇ ਉਹ ਦੇ ਨਾਮ ਨੂੰ ਪਿਆਰ ਕਰਨ ਵਾਲੇ ਉੱਥੇ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.