34ਅਕਾਸ਼ ਅਤੇ ਧਰਤੀ ਉਹ ਦੀ ਵਡਿਆਈ ਕਰਨ, ਸਮੁੰਦਰ ਅਤੇ ਉਹਨਾਂ ਵਿੱਚ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ,
35ਕਿਉਂਕਿ ਪਰਮੇਸ਼ਵਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਵਸਾਵੇਗਾ। ਤਦ ਲੋਕ ਉੱਥੇ ਵੱਸਣਗੇ ਅਤੇ ਇਸ ਉੱਤੇ ਕਬਜ਼ਾ ਕਰ ਲੈਣਗੇ;
36ਉਸ ਦੇ ਸੇਵਕਾਂ ਦੇ ਬੱਚੇ ਇਸ ਦੇ ਵਾਰਸ ਹੋਣਗੇ, ਅਤੇ ਉਹ ਦੇ ਨਾਮ ਨੂੰ ਪਿਆਰ ਕਰਨ ਵਾਲੇ ਉੱਥੇ ਵੱਸਣਗੇ।