ਜ਼ਬੂਰਾਂ 70

ਹੇ ਪਰਮੇਸ਼ਵਰ, ਮੈਨੂੰ ਬਚਾਉਣ ਲਈ ਜਲਦੀ ਕਰ; ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਤੂੰ ਜਲਦੀ ਆ।

Psalm 70:1 (UKJV) MAKE HASTE, O GOD, TO DELIVER ME; MAKE HASTE TO HELP ME, O LORD.

1ਹੇ ਪਰਮੇਸ਼ਵਰ, ਮੈਨੂੰ ਬਚਾਉਣ ਲਈ ਜਲਦੀ ਕਰ; ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਤੂੰ ਜਲਦੀ ਆ।

2ਜਿਹੜੇ ਲੋਕ ਮੇਰੀ ਜਾਨ ਲੈਣਾ ਚਾਹੁੰਦੇ ਹਨ ਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ। ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨ ਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।

3ਜਿਹੜੇ ਮੈਨੂੰ, “ਆਹਾ! ਆਹਾ!” ਆਖਦੇ ਹਨ, ਆਪਣੀ ਸ਼ਰਮ ਦੇ ਕਾਰਨ ਵਾਪਸ ਮੁੜਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.