ਜ਼ਬੂਰਾਂ 73

ਪਰ ਮੇਰੇ ਪੈਰ ਫਿਸਲਣ ਵਾਲੇ ਸੀ; ਅਤੇ ਮੇਰੇ ਕਦਮ ਲਗਭਗ ਤਿਲਕਣ ਵਾਲੇ ਸੀ।

Psalm 73:2 (UKJV) But as for me, my feet were almost gone; my steps had well nigh slipped.

1ਸੱਚ-ਮੁੱਚ ਪਰਮੇਸ਼ਵਰ ਇਸਰਾਏਲ ਲਈ ਭਲਾ ਹੈ, ਉਹਨਾਂ ਲਈ ਜਿਨ੍ਹਾਂ ਦੇ ਦਿਲ ਸ਼ੁੱਧ ਹਨ।

2ਪਰ ਮੇਰੇ ਪੈਰ ਫਿਸਲਣ ਵਾਲੇ ਸੀ; ਅਤੇ ਮੇਰੇ ਕਦਮ ਲਗਭਗ ਤਿਲਕਣ ਵਾਲੇ ਸੀ।

3ਕਿਉਂ ਜੋ ਮੈਂ ਹੰਕਾਰੀ ਨਾਲ ਈਰਖਾ ਕੀਤੀ ਜਦੋਂ ਮੈਂ ਦੁਸ਼ਟਾਂ ਦੀ ਖੁਸ਼ਹਾਲੀ ਵੇਖੀ।

4ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੰਘਰਸ਼ ਨਹੀਂ ਹੈ; ਉਹਨਾਂ ਦੇ ਸਰੀਰ ਸਿਹਤਮੰਦ ਅਤੇ ਮਜ਼ਬੂਤ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.