ਜ਼ਬੂਰਾਂ 75

ਪਰਮੇਸ਼ਵਰ ਆਖਦਾ ਹੈ, “ਮੈਂ ਸਾਰੇ ਦੁਸ਼ਟਾਂ ਦੇ ਸਿੰਗਾਂ ਨੂੰ ਵੱਢ ਸੁੱਟਾਂਗਾ, ਪਰ ਧਰਮੀਆਂ ਦੇ ਸਿੰਗ ਉੱਚੇ ਕੀਤੇ ਜਾਣਗੇ।”

Psalm 75:10 (UKJV) All the horns of the wicked also will I cut off; but the horns of the righteous shall be exalted.

8ਯਾਹਵੇਹ ਦੇ ਹੱਥ ਵਿੱਚ ਇੱਕ ਪਿਆਲਾ ਹੈ, ਜਿਸ ਵਿੱਚ ਮਸਾਲੇ ਵਾਲੀ ਦਾਖ਼ਰਸ ਝੱਗ ਛੱਡਦੀ ਹੈ; ਉਹ ਇਸ ਨੂੰ ਡੋਲ੍ਹਦਾ ਹੈ ਅਤੇ ਧਰਤੀ ਦੇ ਸਾਰੇ ਦੁਸ਼ਟ ਉਸ ਨੂੰ ਜਦੋਂ ਤੱਕ ਖਤਮ ਨਹੀਂ ਹੁੰਦੀ ਪੀਦੇਂ ਹਨ।

9ਪਰ ਮੈਂ ਸਦਾ ਲਈ ਇਹ ਆਖਾਗਾਂ; ਮੈਂ ਯਾਕੋਬ ਦੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ,

10ਪਰਮੇਸ਼ਵਰ ਆਖਦਾ ਹੈ, “ਮੈਂ ਸਾਰੇ ਦੁਸ਼ਟਾਂ ਦੇ ਸਿੰਗਾਂ ਨੂੰ ਵੱਢ ਸੁੱਟਾਂਗਾ, ਪਰ ਧਰਮੀਆਂ ਦੇ ਸਿੰਗ ਉੱਚੇ ਕੀਤੇ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.