5ਆਪਣੇ ਸਿੰਗਾਂ ਨੂੰ ਅਕਾਸ਼ ਦੇ ਵਿਰੁੱਧ ਨਾ ਉਠਾਓ; ਨਾ ਢੀਠ-ਪੁਣੇ ਦੀਆ ਗੱਲਾਂ ਕਰੋ।’ ”
6ਨਾ ਪੂਰਬ ਵੱਲੋਂ, ਨਾ ਪੱਛਮ ਵੱਲੋਂ, ਜਾਂ ਮਾਰੂਥਲ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰ ਸਕਦਾ।
7ਇਹ ਪਰਮੇਸ਼ਵਰ ਹੈ ਜੋ ਨਿਆਂ ਕਰਦਾ ਹੈ: ਉਹ ਇੱਕ ਨੂੰ ਨੀਵਾਂ ਅਤੇ ਦੂਸਰੇ ਨੂੰ ਉੱਚਾ ਕਰ ਦਿੰਦਾ ਹੈ।
8ਯਾਹਵੇਹ ਦੇ ਹੱਥ ਵਿੱਚ ਇੱਕ ਪਿਆਲਾ ਹੈ, ਜਿਸ ਵਿੱਚ ਮਸਾਲੇ ਵਾਲੀ ਦਾਖ਼ਰਸ ਝੱਗ ਛੱਡਦੀ ਹੈ; ਉਹ ਇਸ ਨੂੰ ਡੋਲ੍ਹਦਾ ਹੈ ਅਤੇ ਧਰਤੀ ਦੇ ਸਾਰੇ ਦੁਸ਼ਟ ਉਸ ਨੂੰ ਜਦੋਂ ਤੱਕ ਖਤਮ ਨਹੀਂ ਹੁੰਦੀ ਪੀਦੇਂ ਹਨ।
9ਪਰ ਮੈਂ ਸਦਾ ਲਈ ਇਹ ਆਖਾਗਾਂ; ਮੈਂ ਯਾਕੋਬ ਦੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ,