ਜ਼ਬੂਰਾਂ 8

ਹੇ ਯਾਹਵੇਹ, ਸਾਡੇ ਯਾਹਵੇਹ, ਸਾਰੀ ਧਰਤੀ ਵਿੱਚ ਤੁਹਾਡਾ ਨਾਮ ਕਿੰਨਾਂ ਹੀ ਸ਼ਾਨਦਾਰ ਹੈ!

Psalm 8:9 (UKJV) O LORD our Lord, how excellent is your name in all the earth!

7ਸਾਰੇ ਇੱਜੜ ਅਤੇ ਝੁੰਡ, ਅਤੇ ਸਾਰੇ ਜੰਗਲੀ ਜਾਨਵਰ,

8ਅਕਾਸ਼ ਦੇ ਪੰਛੀ, ਅਤੇ ਸਮੁੰਦਰ ਦੀਆਂ ਮੱਛੀਆਂ, ਉਹ ਸਾਰੇ ਜੋ ਸਮੁੰਦਰ ਦੇ ਰਸਤੇ ਤੈਰਦੇ ਹਨ।

9ਹੇ ਯਾਹਵੇਹ, ਸਾਡੇ ਯਾਹਵੇਹ, ਸਾਰੀ ਧਰਤੀ ਵਿੱਚ ਤੁਹਾਡਾ ਨਾਮ ਕਿੰਨਾਂ ਹੀ ਸ਼ਾਨਦਾਰ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.