ਜ਼ਬੂਰਾਂ 8

ਸਾਰੇ ਇੱਜੜ ਅਤੇ ਝੁੰਡ, ਅਤੇ ਸਾਰੇ ਜੰਗਲੀ ਜਾਨਵਰ,

Psalm 8:7 (UKJV) All sheep and oxen, yea, and the beasts of the field;

5ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।

6ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ:

7ਸਾਰੇ ਇੱਜੜ ਅਤੇ ਝੁੰਡ, ਅਤੇ ਸਾਰੇ ਜੰਗਲੀ ਜਾਨਵਰ,

8ਅਕਾਸ਼ ਦੇ ਪੰਛੀ, ਅਤੇ ਸਮੁੰਦਰ ਦੀਆਂ ਮੱਛੀਆਂ, ਉਹ ਸਾਰੇ ਜੋ ਸਮੁੰਦਰ ਦੇ ਰਸਤੇ ਤੈਰਦੇ ਹਨ।

9ਹੇ ਯਾਹਵੇਹ, ਸਾਡੇ ਯਾਹਵੇਹ, ਸਾਰੀ ਧਰਤੀ ਵਿੱਚ ਤੁਹਾਡਾ ਨਾਮ ਕਿੰਨਾਂ ਹੀ ਸ਼ਾਨਦਾਰ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.